TARN TARAN NEWS | ਗੁਰਜੰਟ ਦੇ ਭਰਾ ਦਾ ਵੱਡਾ ਬਿਆਨ | OneIndia Punjabi

2022-10-13 1

ਤਰਨਤਾਰਨ ਦੇ ਪਿੰਡ ਰਸੂਲਪੁਰ 'ਚ ਹੋਏ ਕਤਲਕਾਂਡ 'ਚ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾ ਦੇ ਬਿਆਨਾਂ ਦੇ ਅਧਾਰ 'ਤੇ ਅਰਸ਼ਦੀਪ ਸਿੰਘ ਦੀ ਮਾਂ ਅਤੇ ਮ੍ਰਿਤਕ ਗੁਰਜੰਟ ਸਿੰਘ ਦੇ ਸ਼ੋਅਰੂਮ ਨੇੜੇ ਰਹਿੰਦੇ ਸ਼ਖਸ ਸ਼ੁਬੇਗ ਸਿੰਘ 'ਤੇ FIR ਦਰਜ਼ ਕਰ ਲਈ ਹੈ।